Solar Motion Sensor LED Wall Light | FogTog

Solar Motion Sensor LED Wall Light | FogTog

Channel:
Subscribers:
3,690
Published on ● Video Link: https://www.youtube.com/watch?v=lLAd86oAd6U



Duration: 4:26
2,402 views
153


Amazon Link : https://amzn.to/30RhDGc

Solar Motion Sensor LED Wall Light | FogTog

This video is related to information about a solar powered light This video describes the benefits, cost and how to use it. If you like this Solar Powered LED light and its information then you can share and like this video. You can also order this solar powered LED light by clicking on the link above

Eh video ikk solar power naal chlln wali light baare jankari naal sabandit hai. Iss video vich iss light de faide, iss di keemat te isnu vartan de treeke baare jankari ditti gyi hai. Jekr tuhanu eh light te iss baare ditti janari chngi lgdi hai ta tuc iss video nu like te share kr skde ho. tuc iv jekr eh light mngwaona chaunde ho taan upr ditte hoye link te click krke order kr skde ho.

ਇਹ ਵੀਡੀਓ ਇੱਕ ਸੋਲਰ ਪਾਵਰ ਨਾਲ ਚੱਲਣ ਵਾਲੀ ਲਾਈਟ ਬਾਰੇ ਜਾਣਕਾਰੀ ਨਾਲ ਸਬੰਧਿਤ ਹੈ | ਇਸ ਵੀਡੀਓ ਵਿਚ ਇਸ ਲਾਈਟ ਦੇ ਫਾਇਦੇ, ਇਸ ਦੀ ਕੀਮਤ ਅਤੇ ਇਸਨੂੰ ਵਰਤਣ ਦੇ ਤਰੀਕੇ ਬਾਰੇ ਜਾਣਕਾਰੀ ਦਿੱਤੀ ਗਈ ਹੈ, ਜੇਕਰ ਤੁਹਾਨੂੰ ਇਹ ਲਾਈਟ ਅਤੇ ਇਸ ਬਾਰੇ ਦਿੱਤੀ ਜਾਣਕਾਰੀ ਚੰਗੀ ਲਗਦੀ ਹੈ ਤਾਂ ਤੁਸੀ ਇਸ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰ ਸਕਦੇ ਹੋ ਅਤੇ ਇਸ ਲਾਈਟ ਨੂੰ ਮੰਗਵਾਉਣ ਲਈ ਉੱਪਰ ਦਿੱਤੇ ਹੋਏ ਲਿੰਕ ਤੇ ਕਲਿੱਕ ਕਰਕੇ ਇਸਨੂੰ ਮੰਗਵਾ ਵੀ ਸਕਦੇ ਹੋ

ਅਸੀਂ ਇਸ ਚੈਨਲ ਤੇ ਤੁਹਾਨੂੰ ਤਕਨੀਕ ਨਾਲ ਜੁੜੀਆਂ ਸਾਰੀਆਂ ਚੀਜਾਂ ਬਾਰੇ ਜਾਣਕਾਰੀ ਦਿੰਦੇ ਰਹਾਂਗੇ, ਨਵੇਂ ਫੋਨਾਂ ਅਤੇ ਹੋਰ ਇਲੈਕਟ੍ਰੋਨਿਕਸ, ਇਲੈਕਟ੍ਰੀਕਲ, ਅਤੇ ਮਕੈਨੀਕਲ ਚੀਜਾਂ ਬਾਰੇ ਜਾਨਣ ਲਈ ਤੁਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਤਾਂ ਕੇ ਸਾਡੀਆਂ ਆਉਣ ਵਾਲੀਆਂ ਸਾਰੀਆਂ ਵੀਡਿਓਜ਼ ਤੁਹਾਨੂੰ ਸਮੇਂ ਸਮੇਂ ਤੇ ਮਿਲਦੀਆਂ ਰਹਿਣ |







Tags:
LED Light
Solar Powerd Light
Solar Light
Wall Light
Motion Sensor Light
Solar System
Solar Power
Solar Light Outdoor
Solar Light Unboxing
solar led ultra light
solar light review
solar security light
security light
solar motion sensor
outdoor light
best solar light
led lights
fogtog
fogtog.com
unboxing videos